ਪ੍ਰੇਮ ਸਬੰਧ ਬਣਾਉਣ ‘ਚ ਰੁੱਝੀ ਮਹਿਲਾ ਅਫਸਰ ਨੂੰ ਭੁੱਲੀ ਕਾਰ ‘ਚ ਬੰਦ ਕੀਤੀ ਤਿੰਨ ਸਾਲਾ ਧੀ, ਮੌਤ

0
59

follow link ਨਵੀਂ ਦਿੱਲੀ: ਅਮਰੀਕਾ ਦੇ ਮਿੱਸੀਸਿੱਪੀ ‘ਚ ਰਹਿਣ ਵਾਲੀ ਮਹਿਲਾ ਪੁਲਿਸ ਅਫ਼ਸਰ ਨੂੰ ਅਦਾਲਤ ਨੇ ਉਸ ਦੀ ਹੀ ਧੀ ਦੀ ਮੌਤ ਦਾ ਦੋਸ਼ੀ ਮੰਨਿਆ ਹੈ। ਮਹਿਲਾ ਪੁਲਿਸ ਅਫ਼ਸਰ 2016 ‘ਚ ਤਿੰਨ ਸਾਲ ਦੀ ਆਪਣੀ ਧੀ ਨੂੰ ਕਾਰ ‘ਚ ਛੱਡ ਆਪਣੇ ਬੌਸ ਨਾਲ ਸਰੀਰਕ ਸਬੰਧ ਬਣਾਉਣ ਉਸ ਦੇ ਘਰ ਗਈ। ਉਦੋਂ ਉਸ ਦੀ ਧੀ ਤਾਰ ਘੰਟੇ ਕਾਰ ‘ਚ ਬੰਦ ਰਹੀ ਅਤ ਕਾਰ ‘ਚ ਲਗਾਤਾਰ ਗਰਮੀ ਵਧਦੀ ਗਈ ਅਤੇ ਬੱਚੀ ਨੇ ਦਮ ਤੋੜ ਦਿੱਤਾ।

Варена купить кокаин, амф бошка меф и ск ਮਿੱਸੀਸਿੱਪੀ ਦੇ ਗਲਫ਼ਪੋਰਟ ਦੀ ਸਾਬਕਾ ਪੁਲਿਸ ਅਧਿਕਾਰੀ ਕੇਸੀ ਬੇਰਕਰ ਨੇ ਅਦਾਲਤ ਸਾਹਮਣੇ ਮਨਿਆ ਕੀ ਉਹ ਆਪਣੀ ਤਿੰਨ ਸਾਲਾਂ ਦੀ ਧੀ ਨੂੰ ਪੋਾਰਕਿੰਗ ‘ਚ ਲੱਗੀ ਕਾਰ ‘ਚ ਛੱਡ ਚਲੀ ਗਈ ਸੀ। ਕਾਰ ਦਾ ਏਸੀ ਕੰਮ ਨਹੀਂ ਕਰ ਰਿਹਾ ਸੀ ਅਤੇ ਉਹ ਬੌਸ ਨਾਲ ਸੈਕਸ ਕਰਨ ਚਲੀ ਗਈ, ਜਿਸ ਤੋਂ ਬਾਅਦ ਉਹ ਉੱਥੇ ਹੀ ਸੌਂ ਗਈ।

ਕਰੀਬ ਚਾਰ ਘੰਟੇ ਬਾਅਦ ਜਦੋਂ ਉਹ ਵਾਪਸ ਆਈ ਤਾਂ ਉਦੋਂ ਤਕ ਉਸ ਦੀ ਤਿੰਨ ਸਾਲਾਂ ਧੀ ਦੀ ਮੌਤ ਹੋ ਚੁੱਕੀ ਸੀ। ਕੋਰਟ ਨੇ ਜਿੱਥੇ ਕੇਸੀ ਨੂੰ ਗੁਨਾਹਗਾਰ ਮੰਨਿਆ ਹੈ ਉੱਥੇ ਹੀ ਉਸ ਦੇ ਬੌਸ ਨੂੰ ਬਰੀ ਕਰ ਦਿੱਤਾ ਹੈ। ਪਰ ਇਸ ਮਾਮਲੇ ‘ਚ ਸਰਕਾਰੀ ਵਕੀਲ ਨੇ ਸਾਬਕਾ ਪੁਲਿਸ ਅਫਸਰ ਕੇਸੀ (30) ਨੂੰ 20 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ।

ਸੋਮਵਾਰ ਨੂੰ ਹੈਰਿਸਨ ਕਾਉਂਟੀ ਸਰਕਿਟ ਜੱਜ ਲੈਰੀ ਨੇ ਕੇਸੀ ਨੂੰ ਦੋਸ਼ੀ ਮੰਨਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿ ਕਹੇ। ਕਿਉਂਕਿ ਉਹ ਪਹਿਲਾਂ ਹੀ ਇੱਕ ਬਿਆਨਕ ਦਰਦ ਸਹਿ ਚੁੱਕੀ ਹੈ।

LEAVE A REPLY

Please enter your comment!
Please enter your name here