ਵਿਦੇਸ਼ੀ ਧਰਤੀ ‘ਤੇ ਪੰਜਾਬੀਆਂ ਨੇ ਕੀਤਾ ਭਾਰਤ ਦਾ ਨਾਂ ਰੋਸ਼ਨ

0
48

enter site ਵਿਦੇਸ਼ਾਂ ‘ਚ ਲਗਾਤਾਰ ਪੰਜਾਬੀ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਨੇ ਜਿਥੇ ਕਿ ਪਹਿਲਾਂ ਨਾਭਾ ਬਲਾਕ ਦੇ ਪਿੰਡ ਨਾਨੋਕੀ ਦੇ ਸਮਰਾਟ ਗਰੇਵਾਲ ਆਸਟ੍ਰੇਲੀਆ ਦੇ ਵਿਚ ਮਾਰਚ ‘ਚ ਹੋਣ ਜਾ ਰਹੀਆਂ ਪਾਰਲੀਮੈਂਟਰੀ ਚੋਣਾਂ ‘ਚ ਕ੍ਰਿਸ਼ਚਨ ਡੈਮੋਕ੍ਰੇਟੀ ਪਾਰਟੀ ਵੱਲੋਂ ਲੜ ਰਹੇ ਨੇ ਉਥੇ ਹੀ ਦੂਜੇ ਪਾਸੇ ਕੈਨੇਡਾ ‘ਚ ਬਰਨਾਲਾ ਦੇ ਜਗਮੀਤ ਸਿੰਘ ਧਾਲੀਵਾਲ ਨੇ ਉਪ ਚੋਣ ਜਿੱਤ ਕੇ ਪੰਜਾਬੀਆ ਦਾ ਨਾਂ ਰੋਸ਼ਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੀਆਂ ਜਗਮੀਤ ਸਿੰਘ ਦੇ ਨਾਨਕੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਜਗਮੀਤ ਦੇ ਚੋਣ ਜਿੱਤਣ ‘ਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਕੈਨੇਡਾ ਦੇ ਵਿਚ ਲਾਅ ਦੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਸਿਆਸਤ ‘ਚ ਆਏ ‘ਤੇ ਹੁਣ ਬਰਨਵੀ ਸਾਊਥ ਹਾਊਸ ‘ਚ ਚੋਣ ਜਿੱਤ ਕੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ।

LEAVE A REPLY

Please enter your comment!
Please enter your name here

https://imphoportant.com/moskva-rayon-gagarinskiy-kupit-zakladku-mef-mefedron-fen-amfetamin-kokain-geroin-mdma-ekstazi-ski-kristally-skorost-gashish-shishki-boshki.html