ਹੁਣ ਮੁਸ਼ਕਲ ਘੜੀ ‘ਚ 100 ਦੀ ਥਾਂ ਡਾਇਲ ਕਰੋ ‘112’,ਕੈਪਟਨ ਵੱਲੋਂ ਸੇਵਾ ਲਾਂਚ

0
90

Москва район Нижегородский купить кокаин, амф бошка меф и ск ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਘੜੀ ‘ਚ ‘112’ ਨੰਬਰ ਡਾਇਲ ਕਰਨ ਲਈ ਕਿਹਾ ਗਿਆ ਹੈ।ਕੈਪਟਨ ਨੇ ਮੰਗਰਵਾਰ ਨੂੰ ਆਪਣੀ ਚੰਡੀਗੜ ਸਥਿਤ ਰਿਹਾਇਸ਼ ਵਿਖੇ ‘ਡਾਇਲ 112’ ਨੂੰ ਲਾਂਚ ਕੀਤਾ ਮੁੱਖ ਮੰਤਰੀ ਨੇ ਇਸ ਨੰਬਰ ‘ਡਾਇਲ 112’ ਨੂੰ ਲਾਂਚ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਇਹ ਨੰਬਰ ਲੋਕਾਂ ਦੀ ਸਹੁਲਤ ਮੁਤਾਬਿਕ ਸੂਬੇ ‘ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਲਾਭਕਾਰੀ ਸਾਬਤ ਹੋਵੇਗਾ।

https://fabuokllous.com/lappenranta-kupit-gashish-shishki-geroin-kokain-amfetamin-spais-skorost-kristally-mdma-mefedron.html ਦੱਸ ਦੇਈਏ ਕਿ ਸੂਬੇ ਦੀ ਪੁਲਿਸ ਕਾਰਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਇਕ ਅਜਿਹਾ ਨੰਬਰ ਹੋਵੇਗਾ ਜਿਸ ਨੂੰ ਡਾਇਲ ਕਰਦਿਆਂ ਕਿਸੇ ਵੀ ਵਿਅਕਤੀ ਵੱਲੋਂ ਮੁਸ਼ਕਲ ਦੇ ਹਾਲਤ ‘ਚ ਤੁਰੰਤ ਮਦਦ ਮੰਗੀ ਜਾ ਸਕੇਗੀ ਇਹ ਨੰਬਰ ਪੰਜਾਬ ਹੈਲਪ ਲਾਇਨ ਨੰਬਰ ‘100’ ਨੂੰ ਅਗਲੇ 2 ਮਹੀਨਿਆ ‘ਚ ਬਦਲ ਦੇਵੇਗਾ।

LEAVE A REPLY

Please enter your comment!
Please enter your name here