ਅਮਰੀਕਾ ਵਿੱਚ ਵੀ ਸਕੂਲ ਦੇ ਵਿਦਆਰਥੀਆਂ ਨੂੰ ਪੜਾਇਆ ਜਾਵੇੇਗਾ ਸਿੱਖੀ ਬਾਰੇ

0
14

source ਸਿੱਖਾਂ ਖ਼ਿਲਾਫ਼ ਹੋਣ ਵਾਲੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਿੱਖ ਕੋਲੀਸ਼ਨ, ਅਮਰੀਕਾ ਤੇ ਨਿਊਯਾਰਕ ਦੇ ਸਕੂਲਾਂ ਵਿੱਚ ਸਿੱਖੀ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ। ਇਸ ਵਿੱਚ ਨਿਊਯਾਰਕ ਦੇ ਵੱਖ-ਵੱਖ ਸਕੂਲਾਂ ਦੇ 1200 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਤਿੰਨ ਹਫ਼ਤਿਆਂ ਦੇ ਇਸ ਅਭਿਆਨ ਵਿੱਚ ਸਿੱਖ ਕੋਲੀਸ਼ਨ ਸਟਾਫ ਤੇ ਵਲੰਟੀਅਰ ਗਰੇਡ 6 ਤੇ 9 ਦੀ ਸਮਾਜਿਕ ਸਿੱਖਿਆ ਜਮਾਤ ਵਿੱਚ ਸਿੱਖੀ ਨਾਲ ਸਬੰਧਤ 36 ਪ੍ਰੈਜ਼ੈਂਟੇਸ਼ਨ ਦੇਣਗੇ। ਸਿੱਖ ਕੋਲੀਸ਼ਨ ਕਈ ਸਾਲਾਂ ਤੋਂ ਨਿਊਯਾਰਕ ਸਟੇਟ ਕਮਿਊਨਿਟੀ ਨੂੰ ਇਸ ਪ੍ਰੋਗਰਾਮ ਲਈ ਮਨਾ ਰਹੀ ਸੀ। ਸਕੂਲ ਡਿਸਟ੍ਰਿਕਟ ਬੋਰਡ ਦੀ ਮੈਂਬਰ ਇਸ਼ਮੀਤ ਕੌਰ ਨੇ ਇਸ ਪਹਿਲ ਲਈ ਅਹਿਮ ਯੋਗਦਾਨ ਪਾਇਆ ਤੇ ਸਫ਼ਲਤਾ ਹਾਸਲ ਕੀਤੀ। ਉਹ ਪੂਰੇ ਅਮਰੀਕਾ ਦੇ ਸਕੂਲ ਸਿਲੇਬਸ ਵਿੱਚ ਸਿੱਖੀ ਦਾ ਕੁਝ ਹਿੱਸਾ ਸ਼ਾਮਲ ਕਰਵਾਉਣਾ ਚਾਹੁੰਦੀ ਹੈ।

enter

LEAVE A REPLY

Please enter your comment!
Please enter your name here

Ремшайд купить кокаин, амф бошка меф и ск

Карабюк купить кокаин, амф бошка меф и ск